Teri Gali Lyrics – Barbie Maan
ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ
ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ
ਬੇਗਾਨੇ ਕੀਤੇ ਹਾਏ ਆਪਣੇ ਵੀ
ਲੈ ਤੇਰੀ ਗਲੀ ਆ ਗਈ, ਸੱਜਣਾ
ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ
ਖੁਦਾ ਦੀ ਖੁਦਾਈ ਵੇ,
ਮਾਰ ਮੁਕਾਈ ਵੇ
ਤੇਰੀ ਹਾਏ ਜੁਦਾਈ,
ਅੱਲ੍ਹੜ ਮੁਟਿਆਰ ਨੂੰ
ਹਾਂ, ਕਿੰਨਾ ਤੈਨੂੰ ਚਾਹੁੰਦੀ ਵੇ,
ਸੀ ਹੱਸਦੀ-ਹਸਾਉਂਦੀ ਵੇ
ਤੇਰੇ ਪਿੱਛੇ ਰੋਂਦੀ
ਹੁਣ ਪੈ ਗਈ ਕਿਹੜੇ ਰਾਹ ਨੂੰ
ਰਾਤਾਂ ਕਾਲ਼ੀਆਂ ਦੇ ਵਿੱਚ
ਹਾਏ ਤੇਰੀ ਮੈਨੂੰ ਖਿੱਚ
ਲੈ ਤੇਰੀ ਗਲੀ ਆ ਗਈ, ਸੱਜਣਾ
ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ
ਵਾਲ਼ ਕੰਘੀ ਵੀ ਨਾ ਕੀਤੇ ਮੈਂ
ਤੇਰੇ ਪਿੱਛੇ ਬੁੱਲ੍ਹ ਸੀਤੇ ਮੈਂ
ਗ਼ਮ ਸਾਰੇ ਪੀਤੇ ਮੈਂ,
ਬਚਾ ਲੈ ਮੁਟਿਆਰ ਨੂੰ
ਹਾਂ, ਰਾਤਾਂ ਜਾਗ-ਜਾਗ ਕੇ
ਸੁੱਤੇ ਰਹਿ ਗਏ ਭਾਗ ਵੇ
ਉਜੜ ਗਏ ਬਾਗ਼ ਵੇ
ਅਪਨਾ ਲੈ ਮੁਟਿਆਰ ਨੂੰ
ਬੇਗਾਨੇ ਕੀਤੇ ਮੈਂ ਹਾਏ ਆਪਣੇ ਵੀ
ਲੈ ਤੇਰੀ ਗਲੀ ਆ ਗਈ, ਸੱਜਣਾ
ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ.
Main boohe tapp ke baariyan vi
Main teri gali aa gayi sajjna
Main boohe tapp ke baariyan vi
Main teri gali aa gayi sajjna
Begaane kitte main haaye apne vi
Le teri gali aa gayi sajjna
Main boohe tapp ke baariyan vi
Main teri gali aa gayi sajjna
Khuda di khudai ve
Maar mukai ve
Teri haye judai
Alhad mutiyar nu
Haan kinna tainu chauhndi ve
Si hasdi hasaundi ve
Tere piche rondi
Hun paigi kehde raah nu
Raatan kaaliyan de vich
Haaye teri mainnu khich
Le teri gali aa gayi sajjna
Main boohe tapp ke baariyan vi
Main teri gali aa gayi sajjna
Tere pichhe bul site main
Gham saare pite main
Bacha le mutiyaar nu
Haan raatan jaag jaag ke
Sutte reh gaye bhaag ve
Ujad gye baag ve
Apna le mutiyaar nu
Begaane kite main haaye apne vi
Le teri gali aa gayi sajna
Main boohe tapp ke baariyan vi
Main teri gali aa gayi sajjna.