Sharata Lyrics – Babbu Maan
Saavn da sharata aaya oye hoye
Hoye hoye hoye…
Saavn da sharata aaya
Batti gul ho gayi
Batti gul ho gayi
Hune mere kol si tu
Hune kithe kho gayi
Saavn da sharata aaya
Batti gul ho gayi
Hune mere kol si tu
Hune kithe kho gayi
La la la la..
Sikh leya kitthon das
Jaadu tu bangal daa
Saahe wangu seh gayi
Thak geya bhalda
Sikh leya kitthon das
Jaadu tu bangal daa
Saahe wangu seh gayi
Thak geya bhalda
Sang dil sang teri..oye hoye
Hoye hoye hoye…
Sang dil sang teri
Naadi naadi ko gayi
Hune mere kol si tu
Hune kithe kho gayi
Saavn da sharata aaya
Batti gul ho gayi
Hune mere kol si tu
Hune kithe kho gayi
La la la…
Tu ae zameen main haan zam zam khawani
Janoon-e-mohobbat ragaan’ch rawani
Tu ae zameen main haan zam zam khawani
Janoon-e-mohobbat ragaan’ch rawaani
Husn da booza…oye hoye
O ho ho…
Husn da buzaaa tak nabz khalo gayi
Hune mere kol si tu
Hune kithe kho gayi
La la la la…
Main haan zakoom te tu zaffran ni
Tere baajon ik butt bejaan maan ni
Main haan zakoom te tu zaffran ni
Tere baajon ik butt bejaan maan ni
Nigaah wang vende vehnde
O gayi o gayi
Hune mere kol si
Tu hune kithe kho gayi
La la la la…
Hmm…
ਸਾਵ੍ਣ ਦਾ ਸ਼ਰਾਤਾ ਆਯਾ ਓਏ ਹੋਏ
ਹੋਏ ਹੋਏ ਹੋਏ…
ਸਾਵਾਂ ਦਾ ਸ਼ਰਾਤਾ ਆਯਾ
ਬੱਤੀ ਗੁਲ ਹੋ ਗਯੀ
ਸਾਵਾਂ ਦਾ ਸ਼ਰਾਤਾ ਆਯਾ
ਬੱਤੀ ਗੁਲ ਹੋ ਗਯੀ
ਹੁਣੇ ਮੇਰੇ ਕੋਲ ਸੀ ਤੂ
ਹੁਣੇ ਕਿੱਥੇ ਖੋ ਗਯੀ
ਸਾਵਾਂ ਦਾ ਸ਼ਰਾਤਾ ਆਯਾ
ਬੱਤੀ ਗੁਲ ਹੋ ਗਯੀ
ਹੁਣੇ ਮੇਰੇ ਕੋਲ ਸੀ ਤੂ
ਹੁਣੇ ਕਿੱਥੇ ਖੋ ਗਯੀ
ਲਾ ਲਾ ਲਾ ਲਾ..
ਸਿਖ ਲੇਯਾ ਕਿੱਥੋਂ ਦਸ
ਜਾਦੂ ਤੂ ਬੰਗਾਲ ਦਾ
ਸਾਹੇ ਵਾਂਗੂ ਸੇ ਗਯੀ
ਤਕ ਗੇਯਾ ਭਾਲਦਾ
ਸਿਖ ਲੇਯਾ ਕਿੱਥੋਂ ਦਸ
ਜਾਦੂ ਤੂ ਬੰਗਾਲ ਦਾ
ਸਾਹੇ ਵਾਂਗੂ ਸੇ ਗਯੀ
ਤਕ ਗੇਯਾ ਭਾਲਦਾ
ਸੰਗ ਦਿਲ ਸੰਗ ਤੇਰੀ.. ਓਏ ਹੋਏ
ਹੋਏ ਹੋਏ ਹੋਏ…
ਸੰਗ ਦਿਲ ਸੰਗ ਤੇਰੀ
ਬੱਤੀ ਗੁਲ ਕੋ ਗਯੀ
ਹੁਣੇ ਮੇਰੇ ਕੋਲ ਸੀ ਤੂ
ਹੁਣੇ ਕੀਤੇ ਖੋ ਗਯੀ
ਸਾਵਾਂ ਦਾ ਸ਼ਰਾਤਾ ਆਯਾ
ਬੱਤੀ ਗੁਲ ਹੋ ਗਯੀ
ਹੁਣੇ ਮੇਰੇ ਕੋਲ ਸੀ ਤੂ
ਹੁਣੇ ਕਿੱਥੇ ਖੋ ਗਯੀ
ਲਾ ਲਾ ਲਾ…
ਜਾਣੂੰ-ਏ-ਮੁਹੱਬਤ ਰਗਾਂ’ਚ ਰਵਾਨੀ
ਤੂ ਏ ਜ਼ਮੀਨ, ਮੈਂ ਹਨ ਜ਼ਮ ਜ਼ਮ ਖਾਵਾਨੀ
ਜਾਣੂੰ-ਏ-ਮੁਹੱਬਤ ਰਗਾਂ’ਚ ਰਵਾਨੀ
ਹੁਸ੍ਨ ਦਾ ਬੂਜ਼ਾ… ਓਏ ਹੋਏ
ਓ ਹੋ ਹੋ…
ਹੁਸ੍ਨ ਦਾ ਬੁਜ਼ਾ ਤਕ ਨਬਜ਼ ਖਲੋ ਗਯੀ
ਹੁਣੇ ਮੇਰੇ ਕੋਲ ਸੀ ਤੂ
ਹੁਣੇ ਕੀਤੇ ਖੋ ਗਯੀ
ਲਾ ਲਾ ਲਾ ਲਾ…
ਮੈਂ ਹਨ ਜ਼ਾਕੂਮ ਤੇ ਤੂ ਜ਼ਫਰਾਂ ਨੀ
ਤੇਰੇ ਬਾਜਓਂ ਇਕ ਬੁੱਤ ਬੇਜਾਨ ਮਾਨ ਨੀ
ਮੈਂ ਹਨ ਜ਼ਾਕੂਮ ਤੇ ਤੂ ਜ਼ਫਰਾਂ ਨੀ
ਤੇਰੇ ਬਾਜਓਂ ਇਕ ਬੁੱਤ ਬੇਜਾਨ ਮਾਨ ਨੀ
ਨਿਗਾਹ ਵੈਂਗ ਵੇਂਡੇ ਵਿਹਿੰਦੇ
ਓ ਗਯੀ ਓ ਗਯੀ
ਹੁਣੇ ਮੇਰੇ ਕੋਲ ਸੀ
ਤੂ ਹੁਣੇ ਕੀਤੇ ਖੋ ਗਯੀ
ਲਾ ਲਾ ਲਾ ਲਾ…
ਹ੍ਮ…