Laden Lyrics – Jassi Gill
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, ਲਾਦੇਨ ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, ਕਰਨੇ ਤਾਂ ਨਹੀਂ
ਯਾਰ ਤੇਰਾ ਗਲੀ ਵਿੱਚ ਗੇੜੇ ਲਾਉਂਦਾ ਰਹੂਗਾ
ਠੋਕ ਦੂੰਗਾ ਸਾਲਾ ਜਿਹੜਾ ਤਿੰਨ-ਪੰਜ ਕਹੂਗਾ
ਜਿਹੜੀ ਮਾਰ-ਮਾਰ, ਮਾਰ-ਮਾਰ, ਮਾਰ-ਮਾਰ
ਜਿਹੜੀ ਮਾਰ-ਮਾਰ ਲਾਸ਼ਾਂ ਪਾ ਦਊ, ਬੱਲੀਏ
ਤੇਰੀ ਬੇਬੇ ਆ, ਕੋਈ ਚੇਨ ਤਾਂ ਨਹੀਂ
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, ਲਾਦੇਨ ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, ਕਰਨੇ ਤਾਂ ਨਹੀਂ ਵੇ
ਜਿਹੜੇ ਤੇਰੇ ਕੋਸਿਨ ਨੇ ਰਾਹ ਮੇਰਾ ਰੋਕਿਆ
ਢਿੱਲੀ ਚੂਲ ਵਿੱਚ ਫ਼ਾਲੇ ਵਾਂਗੂ ਦੇਖੀ ਜਾਣਾ ਠੋਕਿਆ
ਜਿਹੜੇ ਤੇਰੇ ਕੋਸਿਨ ਨੇ ਰਾਹ ਮੇਰਾ ਰੋਕਿਆ
ਚੂਲ ਵਿੱਚ ਫ਼ਾਲੇ ਵਾਂਗੂ ਦੇਖੀ ਜਾਣਾ ਠੋਕਿਆ
ਬਸ ਇੱਕ ਵਾਰੀ ਨਾਮ ਉਹਦਾ ਦੱਸ ਦਈ
ਮੇਰਾ ਸਾਲਾ ਕੋਈ ਮੈਂ ਤਾਂ ਨਹੀਂ
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, ਲਾਦੇਨ ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, ਕਰਨੇ ਤਾਂ ਨਹੀਂ, ਓਏ
ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ
ਤੇਰੇ ਪਿੰਡ ਦੀ ਮੁੰਡੀਰ੍ਹ ਤਾਹੀਓਂ ਖਾਂਦੀ ਸਾਲੀ ਖਾਰ ਨੀ
ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ
ਓ, ਪਿੰਡ ਦੀ ਮੁੰਡੀਰ੍ਹ ਸਾਲੀ ਖਾਂਦੀ ਤਾਹੀਓਂ ਖਾਰ ਨੀ
ਓ, ਜੀਹਦਾ ਥੋੜ੍ਹੇ ਦਿਣ ਪਹਿਲਾਂ ਟੀਮ ਚੱਕਿਆ
ਕਿਤੇ ਆਉਂਦਾ ਉਹ ਅਗੀਂ ਤਾਂ ਨਹੀਂ?
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, ਲਾਦੇਨ ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, ਕਰਨੇ ਤਾਂ ਨਹੀਂ, ਓਏ
ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ
ਬਿੱਲੋ, ਜੱਟ ਨਾਲ ਯਾਰੀ ਲਾ ਕੇ ਮੁੱਖ ਜਿਹਾ ਨਾ ਫੇਰ ਜੀ
ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ
ਜੱਟ ਨਾਲ ਯਾਰੀ ਲਾ ਕੇ ਮੁੱਖ ਜਿਹਾ ਨਾ ਫੇਰ ਜੀ
ਹੈਪ੍ਪੀ ਰਾਏਕੋਟੀ, ਡਰ ਲਗਦਾ
ਬਗੂ ਹੰਝੂਆਂ ਦੀ ਰੈਣ ਤਾ ਨਹੀਂ
ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, ਲਾਦੇਨ ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, ਕਰਨੇ ਤਾਂ ਨਹੀਂ, ਓਏ.
Jehra bomb sutt maar dauga balliye
Tera baapu aa laden ta nahi
Jehra chunk vich khade nu hi chaak loon
Tera bhai aa karen ta nai
Yaar tera galli vich gede launda rahuga
Thok dunga saala jehra 3, 5 kahuga
Jehri maar maar maar maar maar maar
Jehri maar maar laasha pa dau balliye
Teri bebe aa koi chain ta nhi
Jehra bomb sutt maar dauga balliye
Tera bapu aa laden ta nahi
Jehra khade nu churaahe vicho chakk lau
Tera bhai aa karen ta nai..oye..
Jehde teri cousion ne raah mera rokeya
Chool vich paleya vaali dekhi jaana thokeya
Jehde teri cousion ne raah mera rokeya
Chool vich paleya vaali dekhi jaana thokeya
Bas ek waari naam ohda das di
Mera saala koi mer ta nai
Jehra bomb sutt maar dauga balliye
Tera baapu aa laden ta nahi
Jehra chunk vich khade nu hi chaak loon
Tera bhai aa karen ta nai oye..
Gaddi vich rakha ek kundi talwar ni
Tere pind di mundeer ta saali khandi sa khaar ni
Gaddi vich rakha ek kundi talwar ni
Tere pind di mundeer ta saali khandi sa khaar ni
Oh jee da thodi der pehle time chakheya
Kithe aaunga ta nai
Jehra bomb sutt maar dauga balliye
Tera baapu aa laden ta nahi
Jehra chunk vich khade nu hi chaak loon
Tera bhai aa karen ta nai oye..
Kakkre kaungi suhane supne na kherji
Billo jatt naale yaari laake mukk jaane fer ji
Kakkre kaungi suhane supne na kherji
Billo jatt naale yaari laake mukk jaane fer ji
Kodi darr lagda baajo hanjuan di rain ta nahin
Jehra bomb sutt maar dauga balliye
Tera baapu aa laden ta nahi
Jehra chunk vich khade nu hi chaak loon
Tera bhai aa karen ta nai oye..