Jannat Lyrics – B Praak
ਤੇਰਾ ਹੱਸਣਾ ਵੀ ਜੰਨਤ ਏ
ਤੇਰਾ ਤਾਵੀਜ਼ ਜੰਨਤ ਏ
ਤੇਰਾ ਹੱਸਣਾ ਵੀ ਜੰਨਤ ਏ
ਤੇਰਾ ਤਾਵੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਮੁੱਖੜਾ
ਤੇਰੀ ਹਰ ਚੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਮੁੱਖੜਾ
ਤੇਰੀ ਹਰ ਚੀਜ਼ ਜੰਨਤ ਏ
ਓ, ਤੇਰੇ ਪੈਰ ਵੀ ਜੰਨਤ ਏ
ਹੋ ਤੇਰੇ ਸ਼ਹਿਰ ਵੀ ਜੰਨਤ ਏ
ਹੋ, ਅਸੀ ਪੀ ਜਾਣੇ ਇੱਕੋ ਸਾਹ
ਓ ਤੇਰੇ ਜ਼ਹਿਰ ਵੀ ਜੰਨਤ ਏ
ਓ, ਜੰਨਤ ਏ ਤੇਰੀ ਗਲੀਆਂ
ਤੇਰੀ ਦਹਿਲੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ
ਹੁਣ ਤੇਰੇ ਬਿਨ ਨਾਮੁਮਕਿਨ
ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ… ਅੱਲਾਹ ਦੀ ਕਸਮ
ਤੂੰ ਮੈਨੂੰ ਐਨਾ ਪਿਆਰਾ ਹੋ ਗਿਆ
ਹੁਣ ਤੇਰੇ ਬਿਨ ਨਾਮੁਮਕਿਨ
ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ ਅੱਲਾਹ ਦੀ ਕਸਮ
ਤੂੰ ਮੈਨੂੰ ਐਨਾ ਪਿਆਰਾ ਹੋ ਗਿਆ
ਤੇਰਾ ਲੜਨਾ ਵੀ ਜੰਨਤ ਏ
ਤੇਰੀ ਤਮੀਜ਼ ਜੰਨਤ ਏ
ਓ, ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ
ਸੜਿਆ ਨਹੀਂ, ਮਰਿਆ ਨਹੀਂ
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
ਮੈਂ ਸੁਣਿਆ ਅਮਰ ਹੋ ਗਿਆ
ਹਾਏ, ਸੜਿਆ ਨਹੀਂ, ਮਰਿਆ ਨਹੀਂ
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
ਮੈਂ ਸੁਣਿਆ ਅਮਰ ਹੋ ਗਿਆ
ਤੇਰੀ ਝਾਂਜਰ ਵੀ ਜੰਨਤ ਏ
ਤੇਰੀ ਕਮੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ
ਹੋ, ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ.
Tera hansna vi jannat ae
Tera taveez jannat ae
Tera hansna vi jannat ae
Tera taveez jannat ae
Ho jannat ae tera mukhda
Teri har cheez jannat ae
Ho jannat ae tera mukhda
Teri har cheez jannat ae
Ho tere pair vi jannat ae
Teri sheher vi jannat ae
Ho assi jaande vi iko saah
Tere zeher vi jannat ae
Ho jannat ae teri galliyan
Teri dehleez jannat ae
Ho jannat ae tera hasna
Teri har cheez jannat ae
Hunn tere bin, namumkin
Karna guzara ho gaya
Allah di kasam, allah di kasam
Tu mainu enna pyara ho gaya
Hunn tere bin, namumkin
Karna guzara ho gaya
Allah di kasam, allah di kasam
Tu mainu enna pyara ho gaya
Tera ladna vi jannat ae
Teri tameez jannat ae
Ho jannat ae tera hasna
Teri har cheez jannat ae
Ho jannat ae tera hasna
Teri har cheez jannat ae
Duppta tera jinnu chhu gaya
Tu jhumeya si jo parinda kade o
Main sohneya amar ho gaya
Sarhna nai, mareya nai
Duppta tera jinnu chhu gaya
Tu jhumeya si jo parinda kade o
Main sohneya amar ho gaya
Teri jhanjhar vi jannat ae
Teri kameez jannat ae
Ho jannat ae tera hasna
Teri har cheez jannat ae
Ho jannat ae tera hasna
Teri har cheez jannat ae.